ਪੰ Punjabi Typing

ਪੰਜਾਬੀ ਟਾਈਪਿੰਗ ਸਿੱਖੋ

Structured lessons for Gurmukhi Inscript — ਹੋਮ ਰੋ ਤੋਂ ਸ਼ੁਰੂ ਕਰੋ

7 Lessons
4 Rows
100% Free

ਅਕਸਰ ਪੁੱਛੇ ਜਾਣ ਵਾਲੇ ਸਵਾਲ

ਪੰਜਾਬੀ ਟਾਈਪਿੰਗ ਸਿੱਖਣ ਲਈ ਪਹਿਲਾਂ ਹੋਮ ਰੋ (Home Row) ਸਿੱਖੋ। Gurmukhi Inscript ਲੇਆਊਟ ਵਿੱਚ ਉਂਗਲਾਂ ਦੀ ਸਹੀ ਸਥਿਤੀ ਯਾਦ ਕਰੋ। ਰੋਜ਼ 30-45 ਮਿੰਟ ਅਭਿਆਸ ਕਰੋ ਅਤੇ keyboard ਵੱਲ ਦੇਖਣ ਤੋਂ ਬਚੋ — ਇਹੀ touch typing ਹੈ।
Punjabi typing ke liye Gurmukhi Inscript layout sabse standard hai. Yeh PSSSB aur Punjab government exams mein accepted hai. Windows mein yeh built-in hota hai. Hamare saare lessons Gurmukhi Inscript layout ko follow karte hain.
ਰੋਜ਼ 30-45 ਮਿੰਟ ਅਭਿਆਸ ਨਾਲ 3-4 ਹਫ਼ਤਿਆਂ ਵਿੱਚ 20-25 WPM ਆ ਜਾਂਦੀ ਹੈ। PSSSB ਲਈ 30 WPM ਚਾਹੀਦੀ ਹੈ ਜੋ 6-8 ਹਫ਼ਤਿਆਂ ਵਿੱਚ ਹਾਸਲ ਹੋ ਸਕਦੀ ਹੈ।
PSSSB ਕਲਰਕ, Data Entry Operator, Steno ਅਹੁਦਿਆਂ ਲਈ, ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ, District Courts ਅਤੇ Punjab Police ਦੇ Head Constable (Ministerial) ਵਰਗੇ ਅਹੁਦਿਆਂ ਲਈ ਪੰਜਾਬੀ ਟਾਈਪਿੰਗ ਜ਼ਰੂਰੀ ਹੈ।
PSSSB Clerk posts ke liye Punjabi mein 30 WPM required hai. Data Entry Operator ke liye 30-40 WPM chahiye. Punjab government jobs mein generally 25-35 WPM ki zaroorat hoti hai. Hamare typing test se apni speed measure karein.
ਨਹੀਂ, ਪੰਜਾਬੀ ਅਤੇ ਹਿੰਦੀ ਦੋਵੇਂ Inscript layout ਦੀ ਵਰਤੋਂ ਕਰਦੇ ਹਨ। ਜੇ ਤੁਸੀਂ ਪਹਿਲਾਂ ਤੋਂ ਹਿੰਦੀ ਟਾਈਪਿੰਗ ਜਾਣਦੇ ਹੋ ਤਾਂ ਪੰਜਾਬੀ ਟਾਈਪਿੰਗ ਬਹੁਤ ਆਸਾਨ ਲੱਗੇਗੀ। ਸਾਡੀਆਂ lessons ਨਾਲ ਸ਼ੁਰੂ ਤੋਂ ਸਿੱਖੋ — ਬਹੁਤ ਆਸਾਨ ਹੈ।